Online Registration

For all old students of college and already registered candidates of 2nd, 3rd year of all courses


You can also pay your fee online without logging in with password.
ਪਾਸਵਰਡ ਤੋਂ ਬਿਨਾ ਫੀਸ ਭਰਨ ਲਈ Pay Fee Online ਤੇ ਕਲਿਕ ਕਰੋ ।

Documents Required to Apply Online

All new and old candidates must register and apply before last date to apply. Before applying candidate must have following document/particulars handy. ਕਾਲਜ ਵਿਚ ਦਾਖਲਾ ਚਾਹੁਣ ਵਾਲੇ ਸਾਰੇ ਨਵੇਂ ਉਮੀਦਵਾਰਾਂ ਤੇ ਪੁਰਾਣੇ ਵਿਦਿਆਰਥੀਆਂ ਲਈ ਆਖਰੀ ਮਿਤੀ ਤੋਂ ਪਹਿਲਾਂ ਇਸ ਵੈਬਸਾਈਟ ਤੇ ਰਜਿਸਟਰ ਕਰਨਾ ਲਾਜ਼ਮੀ ਹੈ । ਰਜਿਸਟਰੇਸ਼ਨ ਸਮੇਂ ਉਮੀਦਵਾਰ ਕੋਲ ਹੇਠ ਲਿਖੇ ਦਸਤਾਵੇਜ਼ ਹੋਣ:

  • A valid mobile number. Please keep it active, at least until the admission process is complete, as registration details such as User ID, OTP, Password Recovery etc. will be sent through SMS on registered mobile No. Mobile No. must belong to the candidate himself/herself or someone in the family. DO NOT fill in cafe/friend or someone else’s Mobile number. ਵਿਦਿਆਰਥੀ ਦਾ ਆਪਣਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਦਾ ਮੋਬਾਈਲ ਨੰਬਰ ਜੋ ਕਿ ਉਮੀਦਵਾਰ ਨੂੰ ਭਰਤੀ ਪ੍ਰਕਿਰਿਆ ਦੌਰਾਨ ਚਾਲੂ ਹਾਲਤ ਵਿਚ ਰੱਖਣਾ ਪਏਗਾ । ਰਜਿਸਟਰੇਸ਼ਨ ਸਬੰਧੀ ਜ਼ਰੂਰੀ ਸੂਚਨਾਵਾਂ ਜਿਵੇਂ ਯੂਜ਼ਰ ਆਈ.ਡੀ., OTP, ਪਾਸਵਰਡ ਰਿਕਵਰੀ ਆਦਿ ਰਜਿਸਟਰ ਕੀਤੇ ਮੋਬਾਈਲ ਤੇ ਭੇਜੀ ਜਾਵੇਗੀ ।
  • An E-Mail ID (optional) belonging to the candidate or someone in the family. ਉਮੀਦਵਾਰ ਦੀ ਆਪਣੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਈ-ਮੇਲ ਆਈ.ਡੀ.।
  • Recent passport size photograph scanned in 140 x 180 (width x height) pixel resolution and less than 100 KB in size. ਨਵੀਨਤਮ ਪਾਸਪੋਰਟ ਸਾਈਜ਼ ਦੀ ਸਕੈਨ ਕੀਤੀ ਫੋਟੋ, 140 x 180 (ਲੰਬਾਈ x ਚੌੜਾਈ) ਪਿਕਸਲ ਅਤੇ 100 KB ਤੋਂ ਛੋਟੀ ।
  • English Signatures scanned in 180 x 70 (width x height) pixel resolution and less than 50 KB in size. ਅੰਗਰੇਜ਼ੀ ਦੇ ਸਕੈਨ ਕੀਤੇ ਹਸਤਾਖਰ, 180 x 70 (ਲੰਬਾਈ x ਚੌੜਾਈ) ਪਿਕਸਲ ਅਤੇ 50 KB ਤੋਂ ਛੋਟੇ ।
  • Detailed Marks Card of previous passed examination. ਪਿਛਲੇ ਪਾਸ ਕੀਤੇ ਇਮਤਿਹਾਨਾਂ ਦੇ ਨੰਬਰ ਕਾਰਡ ।
  • University Registration Number of candidates who are already registered with the Panjab University, Chandigarh. ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਪਹਿਲਾਂ ਤੋਂ ਰਜਿਸਟਰ ਹੋ ਚੁਕੇ ਉਮੀਦਵਾਰਾਂ ਕੋਲ ਉਹਨਾਂ ਦਾ ਯੂਨੀਵਰਸਿਟੀ ਰਜਿਸਟਰੇਸ਼ਨ ਨੰਬਰ ।
  • SC/ST candidates who want to apply for scholarship must have Aadhar Card and Aadhar linked Bank Account in their name in any nationalised bank with core banking facility. Please keep handy Bank Account number, Branch Name and Branch IFSC Code. ਐੱਸ.ਸੀ/ਐੱਸ.ਟੀ. ਸ਼੍ਰੇਣੀ ਦੇ ਉਮੀਦਵਾਰ ਜੋ ਸਕਾਲਰਸ਼ਿਪ ਲੈਣਾ ਚਾਹੁੰਦੇ ਹਨ ਲਈ ਉਮੀਦਵਾਰ ਦਾ ਆਧਾਰ ਕਾਰਡ ਨੰਬਰ ਅਤੇ ਉਹਨਾਂ ਦੇ ਆਪਣੇ ਨਾਮ ਤੇ ਬੈਂਕ ਖਾਤਾ ਜੋ ਕਿਸੇ ਕੋਰ ਬੈਂਕਿੰਗ ਵਾਲੀ ਨੈਸ਼ਨਲਾਈਜ਼ਡ ਬੈਂਕ ਬ੍ਰਾਂਚ ਵਿਚ ਹੋਣਾ ਚਾਹੀਦਾ ਹੈ ਜੋ ਕਿ ਆਧਾਰ ਨੰਬਰ ਨਾਲ ਵੀ ਜੁੜਿਆ ਹੋਵੇ । ਇਸ ਖਾਤੇ ਦਾ ਨੰਬਰ, IFS Code ਭਰਨਾ ਲਾਜ਼ਮੀ ਹੈ ।

Steps to Apply Online

Visit college website www.gchsp.ac.in. Read all instructions carefully and check your eligibility before applying online. ਕਾਲਜ ਦੀ ਵੈਬਸਾਈਟ www.gchsp.ac.in ਤੇ ਸਾਰੀਆਂ ਹਦਾਇਤਾਂ ਪੜ੍ਹੋ ਅਤੇ ਆਪਣੀ ਯੋਗਤਾ ਚੈੱਕ ਕਰੋ ।

STEP: 1

  • Click on APPLY NOW. APPLY NOW ਤੇ ਕਲਿਕ ਕਰੋ ।
  • If you have already registered on this website then click on ALREADY REGISTERED-LOGIN & APPLY, otherwise click on NEW CANDIDATES REGISTER HERE. ਜੇਕਰ ਤੁਸੀਂ ਇਸ ਵੈਬਸਾਈਟ ਤੇ ਪਹਿਲਾਂ ਰਜਿਸਟਰ ਕਰ ਚੁੱਕੇ ਹੋ ਤਾਂ ALREADY REGISTERED-LOGIN & APPLY ਤੇ ਕਲਿਕ ਕਰੋ ਨਹੀਂ ਤਾਂ NEW CANDIDATES REGISTER HERE ਤੇ ਕਲਿਕ ਕਰੋ ।
  • Fill your details, Read Undertaking and if you agree select I ACCEPT. (You can only register once with these details and these are not editable. If there is any mistake in Your Name, Father’s Name, Mother’s Name and Date of Birth, drop an email to helpdesk with all details such as Applicant ID, incorrect name/date and correct name/date with proof) ਆਪਣਾ ਵੇਰਵਾ ਭਰੋ, ਅੰਡਰਟੇਕਿੰਗ ਪੜ੍ਹੋ ਅਤੇ ਜੇਕਰ ਸਹਿਮਤ ਹੋ ਤਾਂ I ACCEPT ਤੇ ਕਲਿਕ ਕਰੋ (ਤੁਸੀਂ ਇਨ੍ਹਾਂ ਵੇਰਵਿਆਂ ਨਾਲ ਸਿਰਫ ਇੱਕ ਵਾਰ ਹੀ ਰਜਿਸਟਰ ਕਰ ਸਕਦੇ ਹੋ ਅਤੇ ਇਹ ਵੇਰਵੇ ਬਦਲੇ ਨਹੀਂ ਜਾ ਸਕਦੇ । ਜੇਕਰ ਤੁਹਾਡੇ ਨਾਮ, ਪਿਤਾ ਦੇ ਨਾਮ, ਮਾਤਾ ਦੇ ਨਾਮ ਜਾਂ ਜਨਮ ਤਾਰੀਖ ਵਿਚ ਕੋਈ ਗਲਤੀ ਹੈ ਤਾਂ ਆਪਣੀ Applicant ID, ਗਲਤ ਨਾਮ/ਤਾਰੀਖ, ਸਹੀ ਨਾਮ/ਤਾਰੀਖ, ਸਬੂਤ ਸਮੇਤ ਹੈਲਪ-ਡੈਸਕ ਦੀ ਆਈ.ਡੀ. ਤੇ ਈ-ਮੇਲ ਕਰੋ)
  • Verify spellings and details and Click on SAVE & REGISTER. ਭਰੇ ਹੋਏ ਸਪੈਲਿੰਗ ਅਤੇ ਵੇਰਵੇ ਚੈੱਕ ਕਰੋ । ਜੇਕਰ ਸਹੀ ਹਨ ਤਾਂ SAVE & REGISTER ਤੇ ਕਲਿਕ ਕਰੋ ।
  • Note down your User ID, Password, Applicant ID and click on CONTINUE. These details are also sent on your registered mobile No along with OTP. This User/Password will be used for all your further interactions with college website, during and after admissions, so keep it safe and secure. ਆਪਣਾ User Name, Password ਅਤੇ Applicant ID ਨੋਟ ਕਰੋ ਅਤੇ CONTINUE ਤੇ ਕਲਿਕ ਕਰੋ । ਇਹ User/Password ਦਾਖਲੇ ਦੀ ਅੱਗੇ ਦੀ ਪ੍ਰਕਿਰਿਆ ਅਤੇ ਇਸ ਵੈਬਸਾਈਟ ਤੇ ਕੰਮ ਕਰਨ ਲਈ ਜ਼ਰੂਰੀ ਹੈ, ਇਸ ਲਈ ਇਸਨੂੰ ਸੰਭਾਲ ਕੇ ਰੱਖੋ ।

STEP: 2

  • Fill personal profile details such as Family details, Religion, Address etc. and click on SAVE to continue. ਆਪਣੇ ਵਿਅਕਤੀਗਤ ਵੇਰਵੇ ਜਿਵੇਂ ਕਿ ਪਰਿਵਾਰਕ ਵੇਰਵਾ, ਧਰਮ, ਪਤਾ ਅਤੇ ਭਰੋ ਅਤੇ SAVE ਤੇ ਕਲਿਕ ਕਰੋ ।

STEP: 3

  • Select scanned passport size photographs and click on ਸਕੈਨ ਕੀਤੀ ਹੋਈ ਪਾਸਪੋਰਟ ਸਾਈਜ਼ ਫੋਟੋ select ਕਰੋ ਅਤੇ UPLOAD ਤੇ ਕਲਿਕ ਕਰੋ ।
  • Select scanned signature in English and click on UPLOAD. Click on SAVE to continue. ਸਕੈਨ ਕੀਤੇ ਹੋਏ ਅੰਗਰੇਜ਼ੀ ਦੇ ਦਸਤਖਤ select ਕਰੋ ਅਤੇ UPLOAD ਤੇ ਕਲਿਕ ਕਰੋ ।

STEP: 4

  • On Caste and Reservation page select your Caste, Sub-Caste, Family Income Range. If you do not want to apply for reservation click SAVE to continue. ਆਪਣੀ ਜਾਤੀ, ਉਪ-ਜਾਤੀ ਅਤੇ ਪਰਿਵਾਰਕ ਆਮਦਨ ਚੁਣੋ ਜੇਕਰ ਰਾਖਵਾਂਕਰਨ ਨਹੀਂ ਚਾਹੁੰਦੇ ਤਾਂ SAVE ਤੇ ਕਲਿਕ ਕਰੋ ।
  • If you want to apply for reservation then select reservation main category and sub-category, if any. You can select multiple reservation categories, as required. Click on SAVE to continue. ਜੇਕਰ ਰਾਖਵਾਂਕਰਨ ਚੁਣਨਾ ਚਾਹੁੰਦੇ ਹੋ ਤਾਂ ਦਿੱਤੀ ਗਈ ਸੂਚੀ ਵਿੱਚੋ ਲੋੜੀਂਦੀ ਸ਼੍ਰੇਣੀ, ਉਪ-ਸ਼੍ਰੇਣੀ ਚੁਣੋ ਅਤੇ SAVE ਤੇ ਕਲਿਕ ਕਰੋ (ਤੁਸੀਂ ਲੋੜ ਅਨੁਸਾਰ ਇੱਕ ਤੋਂ ਜ਼ਿਆਦਾ ਸ਼੍ਰੇਣੀਆਂ ਚੁਣ ਸਕਦੇ ਹੋ)

STEP: 5

  • On the Lower Exam screen fill your previous exam details and their respective subjects with results. Click ADD CLASS and ADD SUBJECT to add more classes/subjects as required. Click SAVE to continue. Lower Exam ਸਕਰੀਨ ਤੇ ਆਪਣੇ ਪਿਛਲੇ ਇਮਤਿਹਾਨਾਂ ਦੇ ਵੇਰਵੇ ਪੜ੍ਹੇ ਹੋਏ ਵਿਸ਼ਿਆਂ ਦੇ ਨਾਲ ਨਤੀਜੇ ਸਮੇਤ ਭਰੋ । ਇੱਕ ਤੋਂ ਜ਼ਿਆਦਾ ਕਲਾਸਾਂ ਭਰਨ ਲਈ ਲੋੜ ਅਨੁਸਾਰ ADD CLASS/ADD SUBJECT ਤੇ ਕਲਿਕ ਕਰ ਕੇ ਵੇਰਵੇ ਭਰ ਸਕਦੇ ਹੋ । ਅੱਗੇ ਵਧਣ ਲਈ SAVE ਤੇ ਕਲਿਕ ਕਰੋ ।

STEP: 6

  • On Admission Class screen select class in which you want to take admission, fill other required details and click SAVE to continue. Select subject options for each applied admission class which you want to study, if any. Admission class once selected and saved cannot be deleted or changed. You can apply for multiple classes by clicking on ADD CLASS. Click on SAVE to continue. Admission Class ਸਕਰੀਨ ਤੇ ਆਪਣੀ ਦਾਖਲਾ ਕਲਾਸ ਚੁਣੋ ਅਤੇ ਬਾਕੀ ਵੇਰਵੇ ਭਰੋ । ਚੁਣੀ ਗਈ ਕਲਾਸ ਦੇ ਵਿਸ਼ਿਆਂ ਦੇ ਵਿਕਲਪ ਚੁਣੋ ਅਤੇ SAVE ਤੇ ਕਲਿਕ ਕਰੋ । ਚੁਣੀ ਗਈ ਕਲਾਸ ਕੱਟੀ ਨਹੀਂ ਜਾ ਸਕਦੀ ਅਤੇ ਨਾ ਹੀ ਬਦਲੀ ਜਾ ਸਕਦੀ ਹੈ । ADD CLASS ਤੇ ਕਲਿਕ ਕਰਕੇ ਤੁਸੀਂ ਇੱਕ ਤੋਂ ਜ਼ਿਆਦਾ ਕਲਾਸਾਂ ਲਈ ਅਪਲਾਈ  ਕਰ ਸਕਦੇ ਹੋ । ਅੱਗੇ ਵਧਣ ਲਈ SAVE ਤੇ ਕਲਿਕ ਕਰੋ ।

STEP: 7

  • On Mobile Verification screen fill in Mobile OTP received on your registered mobile No and click on VERIFY. If you did not receive OTP click on RESEND OTP. If you want to change your mobile No then fill new mobile No and click on CHANGE MOBILE and verify using sent OTP. Mobile Verification ਸਕਰੀਨ ਤੇ ਰਜਿਸਟਰ ਕੀਤੇ ਮੋਬਾਈਲ ਤੇ SMS ਰਾਹੀਂ ਭੇਜਿਆ ਗਿਆ Mobile OTP ਭਰੋ ਅਤੇ VERIFY ਤੇ ਕਲਿਕ ਕਰੋ । ਜੇਕਰ OTP ਨਹੀਂ ਮਿਲਿਆ ਤਾਂ RESEND OTP ਤੇ ਕਲਿਕ ਕਰਕੇ ਦੋਬਾਰਾ OTP ਮੰਗਵਾਇਆ ਜਾ ਸਕਦਾ ਹੈ । ਮੋਬਾਈਲ ਨੰ ਬਦਲਣ ਲਈ ਦਿੱਤੇ ਗਏ ਬਾਕਸ ਵਿਚ ਨਵਾਂ ਮੋਬਾਈਲ ਨੰ ਭਰੋ ਅਤੇ CHANGE MOBILE ਤੇ ਕਲਿਕ ਕਰੋ ਅਤੇ ਭੇਜਿਆ ਗਿਆ ਨਵਾਂ OTP ਭਰ ਕੇ VERIFY ਤੇ ਕਲਿਕ ਕਰੋ ।

After completing online application, if all fields are valid then you can take print out of form and verify its contents immediately. Make corrections, if required and print again. If your name is in INCOMPLETE or INVALID records, correct your mistake as commented. ਸਾਰਾ ਫਾਰਮ ਆਨਲਾਈਨ ਭਰਨ ਉਪਰੰਤ ਇਸਦਾ ਪ੍ਰਿੰਟ ਲਵੋ ਅਤੇ ਸਾਰੇ ਵੇਰਵੇ ਚੈਕ ਕਰੋ, ਅਗਰ ਜ਼ਰੂਰਤ ਹੋਵੇ ਤਾਂ ਲੋੜੀਂਦੀ ਸੋਧ ਕਰਨ ਉਪਰੰਤ ਦੋਬਾਰਾ ਪ੍ਰਿੰਟ ਲਵੋ । ਜੇਕਰ ਤੁਹਾਡਾ ਨਾਮ INCOMPLETE ਜਾਂ INVALID ਸੂਚੀ ਵਿਚ ਹੈ ਤਾਂ ਦਰਸਾਈ ਗਈ ਟਿੱਪਣੀ ਅਨੁਸਾਰ ਸੋਧ ਕਰੋ ਅਤੇ ਆਪਣਾ ਫਾਰਮ ਪੂਰਾ ਕਰੋ ।

Other Important Instructions

  • SC/ST candidates who want to apply for scholarship must have a valid Caste Certificate, Income Certificate, Aadhar Card and Aadhar linked Bank Account with core banking facility. Bank Account number, Branch Name and Branch IFSC Code are required. ਐੱਸ.ਸੀ/ਐੱਸ.ਟੀ. ਸ਼੍ਰੇਣੀ ਦੇ ਉਮੀਦਵਾਰ ਜੋ ਸਕਾਲਰਸ਼ਿਪ ਲੈਣਾ ਚਾਹੁੰਦੇ ਹਨ, ਜਾਤੀ ਦਾ ਸਰਟੀਫਿਕੇਟ, ਆਮਦਨ ਦਾ ਸਰਟੀਫਿਕੇਟ, ਉਮੀਦਵਾਰ ਦਾ ਆਧਾਰ ਕਾਰਡ ਨੰਬਰ ਅਤੇ ਉਹਨਾਂ ਦੇ ਆਪਣੇ ਨਾਮ ਤੇ ਬੈਂਕ ਖਾਤਾ ਜੋ ਕਿਸੇ ਕੋਰ ਬੈਂਕਿੰਗ ਵਾਲੀ ਨੈਸ਼ਨਲਾਈਜ਼ਡ ਬੈਂਕ ਬ੍ਰਾਂਚ ਵਿਚ ਹੋਣਾ ਚਾਹੀਦਾ ਹੈ ਜੋ ਕਿ ਆਧਾਰ ਨੰਬਰ ਨਾਲ ਜੁੜਿਆ ਵੀ ਹੋਵੇ । ਇਸ ਖਾਤੇ ਦਾ ਨੰਬਰ, IFS Code ਭਰਨਾ ਲਾਜ਼ਮੀ ਹੈ ।
  • Candidates willing to apply for Reservation must have a valid supporting document such as Caste Certificate, Rural Area Certificate etc. These documents must be brought along at the time of counselling. ਰਾਖਵਾਂਕਰਨ ਚਾਹੁਣ ਵਾਲੇ ਉਮੀਦਵਾਰਾਂ ਕੋਲ ਲੋੜੀਂਦੇ ਦਸਤਾਵੇਜ ਜਿਵੇਂ ਕਿ ਜਾਤੀ ਦਾ ਸਰਟੀਫਿਕੇਟ, ਪੇਂਡੂ ਇਲਾਕਾ ਸਰਟੀਫਿਕੇਟ ਆਦਿ, ਕਾਊਂਸਲਿੰਗ ਸਮੇਂ ਇਹ ਸਾਰੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣੇ ਲਾਜ਼ਮੀ ਹਨ ।
  • At the time of counselling only those candidates will bring the printout with all original documents and their photo copies whose name appears in the Cut-Off list or to whom SMS for counselling is sent. ਕਾਊਂਸਲਿੰਗ ਸਮੇਂ ਸਿਰਫ ਉਹ ਉਮੀਦਵਾਰ ਹੀ ਕਾਲਜ ਵਿਚ ਹਾਜ਼ਰ ਹੋਣਗੇ ਜਿਨ੍ਹਾਂ ਦਾ ਨਾਮ ਕੱਟ-ਆਫ ਲਿਸਟ ਵਿਚ ਹੋਵੇਗਾ ਜਾਂ ਜਿਨ੍ਹਾਂ ਨੂੰ SMS ਰਾਹੀਂ ਬੁਲਾਇਆ ਜਾਵੇਗਾ ।
  • You can apply for multiple classes using the same Login ID. In the Admission Class module click on ADD CLASS and fill in the details, then select Subject Preference. All other modules need NOT to be filled again. ਤੁਸੀਂ ਇਕ ਹੀ ਲਾਗਇਨ ਆਈ.ਡੀ. ਨਾਲ ਇਕ ਤੋਂ ਜ਼ਿਆਦਾ ਕਲਾਸਾਂ ਲਈ ਅਪਲਾਈ ਕਰ ਸਕਦੇ ਹੋ, ਇਸ ਲਈ Admission Class ਪੇਜ ਤੇ ਜਾ ਕੇ ADD CLASS ਤੇ ਕਲਿਕ ਕਰੋ ਅਤੇ ਲੋੜੀਂਦੀ ਜਾਣਕਾਰੀ ਭਰੋ, ਬਾਕੀ ਸਾਰਾ ਫਾਰਮ ਦੋਬਾਰਾ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ ।
  • Do not upload selfies in photographs. Caps, goggles etc. are also not allowed. This photograph will be used for ID cards and will also be sent to the University. Applicants will themselves be responsible for rejection by the University for such photographs. ਪਾਸਪੋਰਟ ਸਾਈਜ਼ ਫੋਟੋ ਲਈ ਸੈਲਫੀ ਜਾਂ ਟੋਪੀ/ਚਸ਼ਮੇ ਆਦਿ ਵਾਲੀ ਫੋਟੋ ਨਾ ਅਪਲੋਡ ਕੀਤੀ ਜਾਵੇ । ਇਹੀ ਫੋਟੋ ਪਹਿਚਾਣ ਪੱਤਰ ਤੇ ਲਗਾਈ ਜਾਵੇਗੀ ਅਤੇ ਯੂਨੀਵਰਸਿਟੀ ਨੂੰ ਵੀ ਭੇਜੀ ਜਾਵੇਗੀ । ਯੂਨੀਵਰਸਿਟੀ ਵਲੋਂ ਅਜੇਹੀ ਫੋਟੋ ਅਪ੍ਰਵਾਨ/ਰੱਦ ਹੋਣ ਲਈ ਵਿਦਿਆਰਥੀ ਖੁਦ ਜਿੰਮੇਵਾਰ ਹੋਣਗੇ ।